संदेश

अप्रैल 30, 2023 की पोस्ट दिखाई जा रही हैं

ਵੱਖ-ਵੱਖ ਹਲਕਿਆਂ ਦੇ ਵਿਕਾਸ ਕਾਰਜਾਂ ਲਈ 774.28 ਲੱਖ ਰੁਪਏ ਖਰਚ ਕਰਨ ਦੀ ਦਿੱਤੀ ਗਈ ਪ੍ਰਵਾਨਗੀ : ਚੇਅਰਮੈਨ ਸ਼ਰਨਪਾਲ ਸਿੰਘ ਮੱਕੜ

चित्र
ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਵੱਲੋਂ ਜਿ਼ਲ੍ਹਾ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਦੇ ਵਿਕਾਸ ਕਾਰਜਾਂ ਲਈ 774.28 ਲੱਖ ਰੁਪਏ ਖਰਚ ਕਰਨ ਦੀ ਦਿੱਤੀ ਗਈ ਪ੍ਰਵਾਨਗੀ : ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਮੱਕੜ ਨੇ ਐਮ. ਸੀ. ਲੁਧਿਆਣਾ ਨੂੰ ਆਪਣੇ ਕੋਟੇ ਵਿੱਚੋਂ 11 ਲੱਖ 95 ਹਜ਼ਾਰ ਰੁਪਏ ਵਾਰਡ ਨੰਬਰ 43 ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਆਈ.ਟੀ.ਆਈ ਗਿੱਲ ਰੋਡ ਲੁਧਿਆਣਾ ਦੇ ਵਿਕਾਸ ਕਾਰਜਾਂ ਲਈ ਹਲਕਾ ਆਤਮ ਨਗਰ ਲਈ ਦਿੱਤੇ ਲੁਧਿਆਣਾ, 6 ਮਈ (ਮਨਜੀਤ ਸਿੰਘ ਰੋਮਾਣਾ)- ਚੇਅਰਮੈਨ ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਸ੍ਰੀ ਸ਼ਰਨਪਾਲ ਸਿੰਘ ਮੱਕੜ ਨੇ ਦੱਸਿਆ ਕਿ ਯੋਜਨਾਬੰਦੀ ਵਿਭਾਗ ਪੰਜਾਬ ਦੇ ਪਲਾਨ ਸਕੀਮ ਪੀ.ਐਮ.3 ਅਨਟਾਈਡ ਫੰਡਜ ਆਫ ਸੀ.ਐਮ/ਐਫ.ਐਮ ਅਧੀਨ ਮੁੱਖ ਮੰਤਰੀ ਪੰਜਾਬ ਲਈ ਸਾਲ 2022-23 ਦੌਰਾਨ ਈਅਰਮਾਰਕ ਕੀਤੇ ਗਏ ਬੰਧਨ ਮੁਕਤ ਫੰਡਜ਼ ਵਿੱਚੋਂ ਜਿ਼ਲ੍ਹਾ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ 774.28 ਲੱਖ ਰੁਪਏ ਦੀ ਰਾਸ਼ੀ ਦੀ ਵਿੱਤੀ ਪ੍ਰਵਾਨਗੀ ਅਤੇ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਵਾਨ ਕੀਤੀ ਗਈ ਰਾਸ਼ੀ ਮੰਨਜੂਰੀ ਨੰਬਰ 25/2022-23 ਵਿੱਚ ਦਰਜ ਹਦਾਇਤਾਂ ਅਨੁਸਾਰ ਜਰਨਲ ਕੈਟੇਗਿਰੀ ਲਈ 526.51 ਲੱਖ ਰੁਪਏ ਅਤੇ ਸ਼ਪੈਸ਼ਲ ਕੰਪੋਨੈਟ ਸਬ ਪਲਾਨ ਲਈ 247.77 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਚੇਅਰਮੈਨ ਸ੍ਰੀ ਸ਼ਰਨਪਾਲ ਸਿੰਘ ਮੱ...

ਭਗਵੰਤ ਮਾਨ ਸਰਕਾਰ ਲੋਕਤੰਤਰ ਵਿਰੋਧੀ : ਰਜਨੀਸ਼ ਧੀਮਾਨ

चित्र
ਭਗਵੰਤ ਮਾਨ ਸਰਕਾਰ ਲੋਕਤੰਤਰ ਵਿਰੋਧੀ : ਰਜਨੀਸ਼ ਧੀਮਾਨ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਖਿਲਾਫ ਬੋਲਣ ਤੇ ਹੁੰਦਾ ਹੈ ਪਰਚਾ ਦਰਜ਼  ਲੁਧਿਆਣਾ (ਮਨਜੀਤ ਸਿੰਘ ਰੋਮਾਣਾ) ਅੱਜ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਰਾਜ ਕਰ ਰਹੀ ਹੈ ਅਤੇ ਸਥਿਤੀ ਤਾਲਿਬਾਨ ਵਰਗੀ ਹੋ ਗਈ ਹੈ।ਜੇ ਕੋਈ   ਭਗਵੰਤ ਮਾਨ ਸਰਕਾਰ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਉਸ 'ਤੇ ਪਰਚਾ ਦਰਜ ਕੀਤਾ ਜਾਂਦਾ ਹੈ। ਜਿਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਬੀਤੇ ਦਿਨ ਮੁਹੱਲਾ ਕਲੀਨਿਕ ਦੀ ਕਵਰੇਜ ਕਰਨ ਆਏ ਰਿਪੋਰਟਰ ਅਤੇ ਉਸਦੇ ਸਾਥੀਆਂ 'ਤੇ ਤੁਰੰਤ ਪਰਚਾ ਦਰਜ ਕਰ ਲਿਆ ਗਿਆ।ਜਿਸ 'ਚ ਮਾਮੂਲੀ ਹਾਦਸੇ ਨੂੰ ਲੈਕੇ ਰਿਪੋਰਟਰ ਅਤੇ ਉਸਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਪਰੋਕਤ ਸ਼ਬਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੇ, ਉਨ੍ਹਾਂ ਅੱਗੇ ਕਿਹਾ ਕਿ 'ਆਪ' ਸਰਕਾਰ ਦੇ ਰਾਜ 'ਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ | ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਵਾਲੇ ਪੂਰੀ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕਰਦੇ ਹਨ ਪਰ ਕੋਈ ਮਾਮੂਲੀ ਹਾਦਸਾ ਹੋਣ 'ਤੇ ਰਿਪੋਰਟਰ ਵੱਲੋਂ ਆਪਣੇ ਸਾਥੀਆਂ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਉਤੇ ਮਾਮਲਾ ਦਰਜ ਕਰਨਾ ਆਪ ਸਰਕਾਰ ਦਾ ਮੀਡੀਆ ਕਰਮੀਆਂ ਪ੍ਰਤੀ ਨੀਅਤ ਵਿੱਚ ਖੋਟ ...

ਸਿਆਸੀ ਪਾਰਟੀਆਂ ਤੋਂ ਅੱਕੇ ਲੋਕ ਸੈਂਕੜਿਆਂ ਦੀ ਤਾਦਾਦ ਵਿੱਚ ਭਾਜਪਾ ਵਿੱਚ ਹੋ ਰਹੇ ਨੇ ਸ਼ਾਮਲ : ਰਜਨੀਸ਼ ਧੀਮਾਨ

चित्र
ਸੀਏ ਰਾਜੇਸ਼ ਅਗਰਵਾਲ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਮੀਨੂੰ ਹੰਸ ਸੈਂਕੜੇ ਸਾਥੀਆਂ ਨਾਲ ਮਹਿਲਾ ਮੋਰਚੇ ਵਿੱਚ ਸ਼ਾਮਲ  ਲੁਧਿਆਣਾ 03 ਮਈ (ਮਨਜੀਤ ਸਿੰਘ ਰੋਮਾਣਾ) ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂੰ ਚੁੱਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਸਿਵਲ ਲਾਈਨ ਵਿਖੇ ਮੀਟਿੰਗ ਹੋਈ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਐਡਵੋਕੇਟ ਜਨਰਲ ਪਿਊਸ਼ ਕਾਂਤ ਜੈਨ, ਸੀਨੀਅਰ ਐਡਵੋਕੇਟ ਬੀ.ਕੇ ਗੋਇਲ ਵਿਸ਼ੇਸ਼ ਤੌਰ 'ਤੇ ਪੰਹੁਚੇ | ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ। ਜਦੋਂ ਮੀਨੂੰ ਹੰਸ, ਨੀਲਮ, ਰੀਨਾ, ਹਿਮਾਂਸ਼ੀ, ਨੋਨਾ, ਸੀਮਾ, ਕਵਿਤਾ, ਸੁਨੀਤਾ, ਆਸ਼ਾ, ਰਾਣੀ, ਨੀਸ਼ੂ, ਮਨਜੀਤ ਕੌਰ, ਰਾਜ ਰਾਣੀ, ਰੇਖਾ, ਸੀਮਾ, ਸ਼ਾਇਨਾ, ਨੀਟਾ ਸੂਦ, ਜੋਤੀ ਦੂਆ, ਰੇਣੁਕਾ ਖੰਨਾ, ਅੰਜੂ, ਸ਼ੋਭਾ, ਵੰਦਨਾ, ਪਿੰਕੀ, ਵੀਨੂੰ ਭਾਜਪਾ ਮਹਿਲਾ ਮੋਰਚਾ ਵਿੱਚ ਸ਼ਾਮਲ ਹੋਈਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਘ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਦਾ ਸਿਰੋਪਾਓ ਪਾ ਕੇ ਭਾਜਪਾ ਮਹਿਲਾ ਮੋਰਚੇ ਵਿੱਚ ਸ਼ਾਮਲ ਕਿਤਾ। ਇਸ ਮੌਕੇ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਲੁਧਿਆਣਾ ਦੇ ਨਾਮਵਰ ਸੀ.ਏ ਰਾਜੇਸ਼ ਅਗਰਵਾਲ ਭਾਜਪਾ ਦੀਆਂ ਲੋਕ ਪੱਖ...

श्रीमती अशोक सच्चर बनी अगर नगर मंडल महिला मोर्चा की अध्यक्ष

चित्र
श्रीमती अशोक सच्चर बनी अगर नगर मंडल महिला मोर्चा की अध्यक्ष  लुधियाना 2 मई (मनजीत सिंह रोमाणा) भारतीय जनता पार्टी के अगर नगर मंडल के अध्यक्ष आशीष गुप्ता की अध्यक्षता में एक बैठक का आयोजन किया गया इस बैठक में भाजपा जिला महिला मोर्चा की प्रधान शीनू चुघ,जिला महासचिव डा.कनिका जिंदल, ज़िला उपाध्यक्ष महेश दत्त शर्मा, मंडल प्रभारी एवम् ज़िला सचिव सुमित टंडन विशेष रूप से बैठक में शामिल हुए.अगर नगर मंडल के अध्यक्ष के आशीष गुप्ता ने जिला अध्यक्ष रजनीश धीमान,महिला मोर्चा की प्रधान शीनू चुघ,मंडल प्रभारी एवम् ज़िला सचिव सुमित टंडन से सलाह मश्वरा करने के बाद श्रीमती अशोक सच्चर को अगर नगर मंडल महिला मोर्चा का अध्यक्ष नियुक्त किया ,इस मौके पर महिला मोर्चा ज़िला महासचिव श्रीमती ज्योति श्रीवास्तव, दिनेश गुप्ता,हिमांशु जिंदल,रुपिंदर गुजराल, अमरदीप सिंह, आशीष कलहन ,अश्विनी गुप्ता, चंद्रकांत गोगना ,मनोज मोंटी, संजीव सचदेवा,बलदेव कतना,जोगिंदर ग्रोवर, आशीष शर्मा, एस् एम नय्यर, विनोद गांधी, परमिंदर शर्मा, सुषमा गिरधर, मनीषा शर्मा, रजनी गांधी, मधु सचदेवा, परिणीता जैन, संतोष चुग, कमलेश गोगना ,न...

ਜੀਵਨ ਗੁਪਤਾ ਨੇ ਲੁਧਿਆਣਾ ਗੈਸ ਪੀੜਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਰਥਿਕ ਸਹਾਇਤਾ ਦੇਣ ਲਈ ਕੀਤਾ ਧੰਨਵਾਦ

चित्र
ਜੀਵਨ ਗੁਪਤਾ ਨੇ ਲੁਧਿਆਣਾ ਗੈਸ ਪੀੜਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਰਥਿਕ ਸਹਾਇਤਾ ਦੇਣ ਲਈ ਕੀਤਾ ਧੰਨਵਾਦI  ਲੁਧਿਆਣਾ, 1 ਮਈ (ਮਨਜੀਤ ਸਿੰਘ ਰੋਮਾਣਾ): ਲੁਧਿਆਣਾ ਵਿੱਚ ਹੋਏ ਗੈਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਇਸ ਘਟਨਾ ਵਿੱਚ ਜੋ ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨਾਲ ਭਾਰਤੀ ਜਨਤਾ ਪਾਰਟੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਸ ਭਿਆਨਕ ਹਾਦਸੇ ਵਿੱਚ ਜਾਨ ਗਵਾਉਣ ਵਾਲਿਆ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।  ਜੀਵਨ ਗੁਪਤਾ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਹਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾ ਨੂੰ ਦੋ ਦੋ ਲੱਖ ਰੁਪਏ ਅਤੇ ਜ਼ਖਮੀਆਂ ਦੇ ਇਲਾਜ ਲਈ ਪ੍ਰਤੀ ਵਿਅਕਤੀ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਘਟਨਾ ਦੀ ਜਲਦੀ ਤੋਂ ਜਲਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ। ਇਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਮੁਆ...

भाजपा जिला अध्यक्ष रजनीश धीमान ने लुधियाना गैस पीड़ितों को प्रधानमंत्री नरेंद्र मोदी द्वारा आर्थिक सहायता प्रदान करने के लिए किया धन्यवाद

चित्र
लुधियाना 1 मई (मनजीत सिंह रोमाणा) लुधियाना में हुए गैस हादसे में मारे गए लोगों के लिए गहरा दु:ख व्यक्त करते हुए भाजपा के जिला अध्यक्ष रजनीश धीमान ने कहा कि यह घटना बहुत ही दु:खद है। भारतीय जनता पार्टी इस घटना में मारे गये तथा घायल हुए लोगों के परिवारों के साथ गहरा दु:ख प्रकट करती है। उन्होंने भगवन जी से प्रार्थना की की इस भयानक हादसे में जान गंवाने वालों की आत्मा को शांति दे और पीड़ित परिवार को दुःख सहने शक्ति प्रदान करे। भाजपा जिला अध्यक्ष रजनीश धीमान ने इस हादसे में घायल लोगों के शीघ्र स्वस्थ होने की ईश्वर से प्रार्थना की। उन्होंने प्रधानमंत्री नरेंद्र मोदी द्वारा इस गैस दुर्घटना में मारे गए लोगों के परिवारों को 2 लाख रुपये और घायलों के इलाज के लिए प्रति व्यक्ति 50 हजार रुपये की आर्थिक सहायता प्रदान करने के लिए प्रधानमंत्री नरेंद्र मोदी का धन्यवाद किया। भाजपा जिला अध्यक्ष रजनीश धीमान ने कहा कि पंजाब सरकार को जल्द से जल्द इस घटना की जांच करके दोषियों के खिलाफ कड़ी सी कड़ी कार्रवाई करनी चाहिए। इस हादसे में जान गंवाने वाले लोगों को पंजाब सरकार द्वारा जारी की गई मुआवजा राशि एक...