संदेश

सितंबर 21, 2025 की पोस्ट दिखाई जा रही हैं

ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਖੂਨਦਾਨ ਕੈਂਪਾਂ ਨਾਲ ਮਨਾਇਆ ਜਾਵੇਗਾ

चित्र
ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਖੂਨਦਾਨ ਕੈਂਪਾਂ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣਗੇ: ਪਰਮਿੰਦਰ ਸਿੰਘ ਸੰਧੂ ਲੁਧਿਆਣਾ 27 ਸਤੰਬਰ (ਮਨਜੀਤ ਸਿੰਘ ਰੋਮਾਣਾ)  ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਖੂਨਦਾਨ ਨਾਲ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤੇ ਜਾਣਗੇ, ਜੋ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਹੋਣਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਮਾਲਵਾ ਸੈਂਟਰਲ ਜ਼ੋਨ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਸੰਧੂ ਨੇ ਦਿੱਤੀ। ਸ. ਸੰਧੂ ਨੇ ਦੱਸਿਆ ਕਿ ਮਾਲਵਾ ਜ਼ੋਨ ਵਿੱਚ ਇਹ ਕੈਂਪ ਵੱਡੇ ਪੱਧਰ 'ਤੇ ਲਗਾਏ ਜਾਣਗੇ, ਜਿਸ ਵਿੱਚ ਹਜ਼ਾਰਾਂ ਨੌਜਵਾਨ ਭਾਗ ਲੈ ਕੇ ਖੂਨਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਯੂਥ ਵਿੰਗ ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਆਈਡਲ ਮੰਨਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਸਮਾਜ ਭਲਾਈ ਲਈ ਕੰਮ ਕਰਦਾ ਹੈ। ਪਿਛਲੇ ਸਮੇਂ ਵਿੱਚ ਵੀ ਯੂਥ ਵਿੰਗ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਅਤੇ ਗਰੀਬਾਂ ਲਈ ਰਾਹਤ ਕੈਂਪਾਂ ਵਰਗੇ ਸੇਵਾ ਕਾਰਜ...

The Heritage Tourism Treasures of Ludhiana - Pictorial Visuals & Documentary released on World Tourism Day 2025

चित्र
The Heritage Tourism Treasures of Ludhiana - Pictorial Visuals & Documentary released on World Tourism Day 2025 Step to promote the Tourism locations within the citizens of Ludhiana. Ludhiana, September 27 (Manjit Singh Romana)  State Information Commissioner Punjab Harpreet Sandhu , Vice Chancellor, PAU Dr Satbir Singh Gosal, Deputy Commissioner Ludhiana Himanshu Jain, IAS today released the pictorial brochures and documentary titled “The Heritage Tourism Treasures of Ludhiana”, compiled by State Information Commissioner, Punjab, Harpreet Sandhu, to mark the occasion of World Tourism Day 2025. The pictorial work meticulously showcases the significant heritage tourism sites of Ludhiana i.e. 200-year-old Maharaja Ranjit Singh Memorial, Bassian Kothi situated in Raikot, Museum of Social History of Rural Punjab in PAU Campus, and Maharaja Ranjit Singh War Museum, Ludhiana. Speaking on the occasion, Deputy Commissioner Ludhiana Himanshu Jain , IAS , acknow...