संदेश

जनवरी 8, 2023 की पोस्ट दिखाई जा रही हैं

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਨਿਯੁਕਤ

चित्र
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਨਿਯੁਕਤ* ਲੁਧਿਆਣਾ, 9 ਜਨਵਰੀ 2022 (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋ ਅੱਜ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ| ਸ਼ਹਿਰੀ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੂੰ ਲੁਧਿਆਣਾ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਐਲਾਨਿਆ, ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਕੱਤਰ ਅਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ ਨੇ ਕਿਹਾ ਕਿ ਪਾਰਟੀ ਨੇ ਮੇਹਨਤੀ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਹੈ ਇਸ ਮੌਕੇ ਓਹਨਾ ਨੇ ਮੁਬਾਰਕਾਂ ਦਿੰਦੇ ਹੋਏ ਉਮੀਦ ਜਤਾਈ ਕਿ ਸ਼ਰਨਪਾਲ ਸਿੰਘ ਮੱਕੜ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ| ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਅਹੁਦੇਦਾਰਾਂ, ਵਲੰਟੀਅਰ ਸਾਥੀਆਂ ਅਤੇ ਸ਼ੁਭ ਚਿੰਤਕਾ ਨੇ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਪਾਰਟੀ ਨੇ ਸਾਡੇ ਸਾਥੀ ਨੂੰ ਅਹਿਮ ਜਿੰਮੇਵਾਰੀ ਦੇ ਕੇ ਸਾਡਾ ਮਾਣ ਵਧਾਇਆ ਹੈ| ਸ਼ਰਨਪਾਲ ਸਿੰਘ ਮੱਕੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਹਿਤ ਸਾਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਲੁਧਿਆਣਾ ਦੇ ਲੋਕਾ...

ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ

चित्र
ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ  ---------------------------------------------- ਵਿਧਾਇਕਾ ਛੀਨਾ ਦੀ ਅਗਵਾਈ ਹੇਠ ਹਲਕਾ ਦੱਖਣੀ  ਅੰਦਰ ਲਗਾਏ ਜਾ ਰਹੇ ਹਨ ਵੋਟਰ ਕਾਰਡ ਅਤੇ ਆਧਾਰ ਕਾਰਡ ਕੈਂਪ ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ  ਲੁਧਿਆਣਾ , 9 ਜਨਵਰੀ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਹਲਕੇੇ ਅਧੀਨ ਪੈਂਦੇ ਸਮੁੱਚੇ ਵਾਰਡਾਂ 'ਚ  ਵੋਟਰ ਕਾਰਡ ਅਤੇ ਆਧਾਰ ਕਾਰਡ ਕੈਂਪ ਲਗਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਵਾਰਡ ਨੰ : 34 ਵਿਖੇ ਸਥਿੱਤ ਪੋਦਾਰ ਇੰਟਰਨੈਸ਼ਨਲ ਸਕੂਲ , ਈਸ਼ਰ ਨਗਰ ਵਿਖੇ ਵੋਟਰ ਕਾਰਡ ਕੈਂਪ ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ । ਜਿਸ ਵਿੱਚ 250 ਤੋਂ ਵਧੇਰੇ ਵਾਰਡ ਵਾਸੀਆਂ ਦੇ ਨਵੇਂ ਵੋਟਰ ਕਾਰਡ ਬਣਾਏ ਗਏ ਅਤੇ ਜਿਹਨਾਂ ਲੋਕਾਂ ਦੇ ਵੋਟਰ ਕਾਰਡ ਵਿੱਚ ਕੁੱਝ ਗਲਤੀਆਂ ਸਨ ਉਹਨਾਂ ਨੂੰ ਦਰੁਸਤ ਕੀਤਾ ਗਿਆ । ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਸੀ । ਉਹਨਾਂਂ ਦੇ ਵੋਟਰ ਕਾਰਡਾ...