ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨਾਨਾ ਬਣੇ

ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨਾਨਾ ਬਣੇ
ਲੁਧਿਆਣਾ 12 ਅਗਸਤ (ਮਨਜੀਤ ਸਿੰਘ ਰੋਮਾਣਾ) ਉੱਘੇ ਖੇਡ ਪ੍ਰਮੋਟਰ, ਖੇਡ ਲੇਖਕ ਜਗਰੂਪ ਸਿੰਘ ਜਰਖੜ ਦੇ ਘਰ ਵਾਹਿਗੁਰੂ ਦੀ ਮੇਹਰ ਸਦਕਾ ਇੱਕ ਨੰਨੇ ਮੁੰਨੇ ਫਰਿਸ਼ਤੇ ਦੀ ਆਮਦ ਨਾਲ ਉਸ ਵੇਲੇ ਖੁਸ਼ੀਆਂ ਦਾ ਅਥਾਹ ਵਾਧਾ ਹੋਇਆ ਜਦੋਂ ਸਿਆਟਲ ਵੱਸਦੇ ਉਨ੍ਹਾਂ ਦੀ ਬੇਟੀ ਪਰਨੀਤ ਕੌਰ ਦੀ ਕੁਖੋਂ,ਦਮਾਦ ਹਰਸਿਮਰਤ ਸਿੰਘ ਚਾਹਿਲ ਦੇ ਘਰ ਇੱਕ ਚੰਨ ਵਰਗੇ ਪੁੱਤ ਨੇ ਜਨਮ ਲਿਆ ਹੈ।ਜਿਸ ਨਾਲ ਚਾਹਿਲ ਅਤੇ ਜਰਖੜ ਪ੍ਰਵਾਰ ਖੁਸ਼ੀਆਂ ਦਾ ਅੰਬਰ ਫੈਲ ਗਿਆ ਅਤੇ ਜਗਰੂਪ ਸਿੰਘ ਜਰਖੜ ਨੂੰ ਨਾਨਾ ਬਣਨ ਦੀ ਉਪਾਧੀ ਮਿਲ ਗਈ ਹੈ । ਬੇਟੇ ਦਾ ਨਾਮ ਵੀ ਉਦੈਵੀਰ ਸਿੰਘ ਚਾਹਿਲ ਰੱਖਿਆ ਗਿਆ।
ਸਮੂਹ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਵਲੋਂ ਜਰਖੜ ਅਤੇ ਚਾਹਿਲ ਪਰਵਾਰ ਨੂੰ ਵੱਡੇ ਪੱਧਰ ਤੇ ਵਧਾਈਆ ਦੇਣ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੂੰ ਨਾਨਾ ਬਣਨ ਤੇ ਮੁਬਾਰਕਾਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ