ਮਾਤਾ ਕਰਨੈਲ ਕੌਰ ਨੂੰ ਚੇਅਰਮੈਨ ਗੁਰਜੀਤ ਗਿੱਲ ਨੇ ਦਿੱਤੀ ਆਖਰੀ ਵਿਦਾਈ

ਮਾਤਾ ਕਰਨੈਲ ਕੌਰ ਨੂੰ ਚੇਅਰਮੈਨ ਗੁਰਜੀਤ ਗਿੱਲ ਨੇ ਦਿੱਤੀ ਆਖਰੀ ਵਿਦਾਈ
ਲੁਧਿਆਣਾ 18 ਜੁਲਾਈ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਦੇ ਜੁਝਾਰੂ ਸਾਥੀ ਅਤੇ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਦੀ ਸੱਸ ਮਾਤਾ ਅਤੇ ਐਡਵੋਕੇਟ ਜਸਮਨ ਸਿੰਘ ਗਿੱਲ ਦੀ ਨਾਨੀ ਸਰਦਾਰਨੀ ਕਰਨੈਲ ਕੌਰ ਆਪਣੀ ਸਵਾਸਾਂ ਦੀ ਪੂੰਜੀ ਭੋਗਦਿਆਂ ਅਕਾਲ ਚਲਾਣਾ ਕਰ ਗਈਆਂ ਸਨ ਉਹਨਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਸ਼ਮਸ਼ਾਨ ਘਾਟ ਪਿੰਡ ਲਾਦੀਆਂ ਵਿਖੇ ਕੀਤਾ ਗਿਆ। ਮਾਤਾ ਕਰਨੈਲ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਲਾਦੀਆਂ ਵਿਖੇ ਸ਼ਨੀਵਾਰ 25 ਜੁਲਾਈ ਦੁਪਹਿਰ 11 ਵਜੇ ਤੋਂ 12 ਵਜੇ ਤੱਕ ਹੋਵੇਗੀ।

ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਰਨਪਾਲ ਸਿੰਘ ਮੱਕੜ, ਕਵਲਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਮੰਗਾ, ਵਰਿੰਦਰ ਸਿੰਘ ਜੱਸਿਆ, ਸਰਪੰਚ ਜਸਵਿੰਦਰ ਸਿੰਘ ਰਾਣਾ, ਸਰਪੰਚ ਸਤਨਾਮ ਸਿੰਘ, ਜਤਿੰਦਰ ਸਿੰਘ ਖੰਗੂੜਾ, ਮੋਹਨ ਸਿੰਘ ਵਿਰਕ, ਦਸ਼ਮੇਸ਼ ਸਿੰਘ, ਪੁਨੀਤ ਸਾਹਨੀ, ਬਲੌਰ ਸਿੰਘ, ਸੋਨੂ ਮੱਕੜ,ਦੀਪਕ ਹੈਬੋਵਾਲ, ਮਨੂ ਠੁਕਰਾਲ, ਅਤੇ ਹੋਰ ਕਈ ਸੱਜਣ ਪ੍ਰੇਮੀ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ