ਗੁਲਾਬ
ਗੁਲਾਬ
ਕੰਡਿਆਂ ਵਿੱਚ ਹੱਸਦਾ ਗੁਲਾਬ,
ਰੰਗ ਸੰਧੂਰੀ, ਮਹਿਕ ਸ਼ਰਾਬ।
ਦੋ ਪਲ ਦੀ ਉਮਰ, ਪਰ ਸ਼ਾਨ ਅਡੋਲ,
ਪਿਆਰ ਦਾ ਸੁਨੇਹਾ, ਖਾਮੋਸ਼ ਬੋਲ।
ਕੰਡਿਆਂ ਚ ਰਹਿਕੇ ਵੀ ਹੱਸਦਾ ਪਾਵੋ
ਆਓ ਜਿਹੜਾ ਮਰਜ਼ੀ ਸੁੰਗਧੀ ਪਾਓ।
ਟੁੱਟ ਕੇ ਵੀ ਹਵਾ ਨੂੰ ਮਹਿਕਾ ਜਾਵੇ,
ਗਰੇਵਾਲ ਗੁਲਾਬ ਜੀਣਾ ਸਿਖਾ ਜਾਵੇ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ
9914346204
टिप्पणियाँ
एक टिप्पणी भेजें