ਸ਼ੋਕ ਸਮਾਚਾਰ
ਸ਼ੋਕ ਸਮਾਚਾਰ
ਲੁਧਿਆਣਾ 17 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਪੱਤਰਕਾਰ ਮਨੀਸ਼ ਤਾਇਲ ਦਾ ਛੋਟਾ ਭਰਾ ਸੰਜੀਵ ਕੁਮਾਰ ਤਾਇਲ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 21 ਅਪ੍ਰੈਲ ਨੂੰ ਕ੍ਰਿਸ਼ਨਾ ਮੰਦਿਰ, ਮਾਡਲ ਟਾਊਨ ਲੁਧਿਆਣਾ ਵਿਖੇ ਇੱਕ ਤੋਂ ਦੋ ਵਜੇ ਪਾਇਆ ਜਾਵੇਗਾ।
टिप्पणियाँ
एक टिप्पणी भेजें